package: debconf __________________________________________________ Do You Yahoo!? Tired of spam? Yahoo! Mail has the best spam protection around http://mail.yahoo.com
# translation of shadow_debian_po.po to Panjabi # # Translators, if you are not familiar with the PO format, gettext # documentation is worth reading, especially sections dedicated to # this format, e.g. by running: # info -n '(gettext)PO Files' # info -n '(gettext)Header Entry' # Some information specific to po-debconf are available at # /usr/share/doc/po-debconf/README-trans # or http://www.debian.org/intl/l10n/po-debconf/README-trans# # Developers do not need to manually edit POT or PO files. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # Amanpreet Singh Alam[ਆਲਮ] <[EMAIL PROTECTED]>, 2005. # msgid "" msgstr "" "Project-Id-Version: shadow_debian_po\n" "Report-Msgid-Bugs-To: \n" "POT-Creation-Date: 2004-06-01 00:42-0300\n" "PO-Revision-Date: 2005-05-19 17:39+0530\n" "Last-Translator: Amanpreet Singh Alam[ਆਲਮ] <[EMAIL PROTECTED]>\n" "Language-Team: Panjabi <[EMAIL PROTECTED]>\n" "MIME-Version: 1.0\n" "Content-Type: text/plain; charset=UTF-8\n" "Content-Transfer-Encoding: 8bit\n" "X-Generator: KBabel 1.9.1\n"
#. Type: password #. Description #: ../passwd.templates:3 msgid "Root password:" msgstr "ਪ੍ਰਬੰਧਕ ਗੁਪਤ-ਕੋਡ:" #. Type: password #. Description #: ../passwd.templates:3 msgid "" "You need to set a password for 'root', the system administrative account. A " "malicious or unqualified user with root access can have disastrous results, " "so you should take care to choose a root password that is not easy to guess. " "It should not be a word found in the dictionary, or a word that could be " "easily associated with you, like your middle name. A good password will " "contain a mixture of letters, numbers and punctuation and will be changed at " "regular intervals. The root password is changed by running the 'passwd' " "program as root." msgstr "" "ਤੁਹਾਨੂੰ ਪ੍ਰਬੰਧਕ (root), ਇੱਕ ਸਿਸਟਮ ਪ੍ਰਬੰਧਕੀ ਖਾਤਾ ਹੈ, ਲਈ ਇੱਕ ਗੁਪਤ-ਕੋਡ ਦੇਣ ਦੀ ਲੋੜ ਹੈ। " "ਇੱਕ ਗਲਤ ਜਾਂ ਅਣਜਾਣ ਉਪਭੋਗੀ ਇਹਨਾਂ ਅਧਿਕਾਰਾਂ ਨਾਲ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਇਸ " "ਕਰਕੇ ਤੁਹਾਨੂੰ ਪ੍ਰਬੰਧਕੀ (root) ਗੁਪਤ-ਕੋਡ ਦੀ ਚੋਣ ਕਰਨ ਸਮੇਂ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ " "ਇਹ ਆਸਾਨ ਨਾ ਹੋਵੇ, ਇਹ ਸ਼ਬਦ-ਕੋਸ਼ ਵਿੱਚੋਂ ਕੋਈ ਅੱਖਰ ਨਾ ਹੋਵੇ, ਜਾਂ ਤੁਹਾਡੇ ਨਾਲ ਸਬੰਧਤ ਕੋਈ ਸ਼ਬਦ " "ਨਾ ਹੋਵੇ, ਜਿਵੇਂ ਕਿ ਤੁਹਾਡਾ ਨਾਂ ਆਦਿ। ਇੱਕ ਚੰਗੇ ਗੁਪਤ-ਕੋਡ ਵਿੱਚ ਅੱਖਰ, ਅੰਕ, ਜਾਂ ਵਿਰਾਮ ਚਿੰਨ " "ਹੁੰਦੇ ਹਨ ਅਤੇ ਇਸ ਨੂੰ ਨਿਯਮਤ ਤੌਰ 'ਤੇ ਬਦਲਦੇ ਰਹਿਣਾ ਚਾਹੀਦਾ ਹੈ। ਪ੍ਰਬੰਧਕ (root) ਗੁਪਤ-ਕੋਡ " "ਨੂੰ 'passwd' ਪ੍ਰੋਗਰਾਮ ਨੂੰ ਪ੍ਰਬੰਧਕ ਦੋ ਤੌਰ 'ਤੇ ਚਲਾ ਕੇ ਬਦਲ ਸਕਦੇ ਹੋ।" #. Type: password #. Description #: ../passwd.templates:3 msgid "Note that you will not be able to see the password as you type it." msgstr "ਯਾਦ ਰੱਖੋ ਕਿ ਤੁਸੀਂ ਲਿਖਣ ਸਮੇਂ ਆਪਣਾ ਗੁਪਤ-ਕੋਡ ਨਹੀਂ ਵੇਖ ਸਕਦੇ ਹੋ।" #. Type: password #. Description #: ../passwd.templates:17 msgid "" "Please enter the same root password again to verify that you have typed it " "correctly." msgstr "" "ਕਿਰਪਾ ਕਰਕੇ ਪ੍ਰਬੰਧਕ (root) ਦੇ ਤੌਰ 'ਤੇ ਦਿੱਤਾ ਗੁਪਤ-ਕੋਡ ਮੁੜ ਲਿਖੋ ਤਾਂ ਕਿ ਇਹ ਯਕੀਨੀ ਬਣਾਇਆ " "ਜਾ ਸਕੇ ਕਿ ਇਹ ਠੀਕ ਹੈ।" #. Type: boolean #. Description #: ../passwd.templates:24 msgid "Create a normal user account now?" msgstr "ਕੀ ਸਧਾਰਨ ਉਪਭੋਗੀ ਖਾਤਾ ਬਣਾਉਣਾ ਹੈ?" #. Type: boolean #. Description #: ../passwd.templates:24 msgid "" "It's a bad idea to use the root account for normal day-to-day activities, " "such as the reading of electronic mail, because even a small mistake can " "result in disaster. You should create a normal user account to use for those " "day-to-day tasks." msgstr "" "ਪ੍ਰਬੰਧਕ (root) ਖਾਤੇ ਨੂੰ ਰੋਜ਼ਾਨਾ ਦੇ ਕੰਮਾਂ, ਜਿਵੇਂ ਕਿ ਈ-ਪੱਤਰ ਪੜਨੇ, ਲਈ ਵਰਤਣਾ ਇੱਕ ਗਲਤ ਹੈ, " "ਕਿਉਕਿ ਇੱਕ ਛੋਟੀ ਜਿਹੀ ਗਲਤੀ ਨਾਲ ਵੀ ਵੱਡੀ ਸਮੱਸਿਆ ਆ ਸਕਦੀ ਹੈ। ਤੁਹਾਨੂੰ ਇਸਤਰਾਂ " "ਦੀ ਵਰਤੋਂ ਲਈ ਇੱਕ ਸਧਾਰਨ ਖਾਤਾ ਬਣਾਉਣਾ ਚਾਹੀਦਾ ਹੈ।" #. Type: boolean #. Description #: ../passwd.templates:24 msgid "" "Note that you may create it later (as well as any additional account) by " "typing 'adduser <username>' as root, where <username> is an user name, like " "'imurdock' or 'rms'." msgstr "" "ਯਾਦ ਰੱਖੋ ਕਿ ਤੁਸੀਂ ਇਸ ਨੂੰ ਬਾਅਦ ਵਿੱਚ ਵੀ ਪ੍ਰਬੰਧਕ (root) ਦੇ ਤੌਰ 'ਤੇ 'adduser <username>' " "ਲਿਖ ਕੇ ਬਣਾ ਸਕਦੇ ਹੋ, ਜਿੱਥੇ ਕਿ <username> ਇੱਕ ਉਪਭੋਗੀ ਨਾਂ ਹੋਵੇਗਾ, ਜਿਵੇਂ ਕਿ " "'imurdock' ਜਾਂ 'rms' ਆਦਿ।" #. Type: string #. Description #: ../passwd.templates:36 msgid "Enter a username for your account:" msgstr "ਆਪਣੇ ਖਾਤੇ ਲਈ ਉਪਭੋਗੀ ਨਾਂ ਦਿਓ:" #. Type: string #. Description #: ../passwd.templates:36 msgid "" "Select a username for the new account. Your first name is a reasonable " "choice. The username should start with a lower-case letter, which can be " "followed by any combination of numbers and more lower-case letters." msgstr "" "ਨਵੇਂ ਖਾਤੇ ਲਈ ਉਪਭੋਗੀ ਨਾਂ ਦੀ ਚੋਣ ਕਰੋ। ਤੁਹਾਡਾ ਪਹਿਲਾਂ ਨਾਂ ਸਭ ਤੋਂ ਵਧੀਆ ਚੋਣ ਹੈ। " "ਉਪਭੋਗੀ ਨਾਂ ਛੋਟੇ ਅੱਖਰਾਂ ਨਾਲ ਹੀ ਸ਼ੁਰੂ ਹੋਣਾ ਚਾਹੀਦਾ ਹੈ, ਜਿਸ ਵਿੱਚ ਹੋਰ ਕੋਈ ਅੰਕ " "ਜਾਂ ਛੋਟੇ ਅੱਖਰ ਸ਼ਾਮਿਲ ਕੀਤੇ ਜਾ ਸਕਦੇ ਹਨ।" #. Type: note #. Description #: ../passwd.templates:43 msgid "Invalid username entered." msgstr "ਗਲਤ ਉਪਭੋਗੀ ਨਾਂ ਦਿੱਤਾ ਹੈ।" #. Type: note #. Description #: ../passwd.templates:43 msgid "" "The user name you entered is invalid. Note that usernames must start with a " "lower-case letter, which can be followed by any combination of numbers and " "more lower-case letters." msgstr "" "ਦਿੱਤਾ ਉਪਭੋਗੀ ਨਾਂ ਗਲਤ ਹੈ। ਯਾਦ ਰੱਖੋ ਕਿ ਉਪਭੋਗੀ ਨਾਂ ਛੋਟੇ ਅੱਖਰਾਂ ਨਾਲ ਹੀ ਸ਼ੁਰੂ ਹੋਣਾ ਚਾਹੀਦਾ ਹੈ, " "ਜਿਸ ਵਿੱਚ ਬਾਅਦ ਵਿੱਚ ਕੋਈ ਵੀ ਅੰਕ ਜਾਂ ਛੋਟੇ ਅੱਖਰ ਹੋ ਸਕਦੇ ਹਨ।" #. Type: string #. Description #: ../passwd.templates:50 msgid "Enter a full name for the new user:" msgstr "ਨਵੇਂ ਉਪਭੋਗੀ ਲਈ ਪੂਰਾ ਨਾਂ ਦਿਓ:" #. Type: string #. Description #: ../passwd.templates:50 msgid "" "A user account will be created for you to use instead of the root account " "for non-administrative activities." msgstr "" "ਤੁਹਾਡੇ ਲਈ ਨਾ-ਪ੍ਰਬੰਧਕੀ ਕਾਰਵਾਈ ਕਰਨ ਲਈ ਪ੍ਰਬੰਧਕੀ (root) ਖਾਤੇ ਤੋਂ ਬਿਨਾਂ ਇੱਕ ਹੋਰ " "ਉਪਭੋਗੀ ਖਾਤਾ ਤਿਆਰ ਕੀਤਾ ਗਿਆ ਹੈ।" #. Type: password #. Description #: ../passwd.templates:56 msgid "Enter a password for the new user:" msgstr "ਨਵੇਂ ਉਪਭੋਗੀ ਲਈ ਗੁਪਤ-ਕੋਡ ਦਿਓ:" #. Type: password #. Description #: ../passwd.templates:56 msgid "" "A good password will contain a mixture of letters, numbers and punctuation " "and will be changed at regular intervals." msgstr "" "ਇੱਕ ਚੰਗੇ ਗੁਪਤ-ਕੋਡ ਵਿੱਚ ਅੱਖਰ, ਅੰਕ ਅਤੇ ਵਿਰਾਮ ਚਿੰਨ੍ਹ ਹੁੰਦੇ ਹਨ ਅਤੇ ਇਸ ਨੂੰ ਨਿਯਮਤ ਸਮੇਂ " "ਉਪਰੰਤ ਬਦਲਦੇ ਰਹਿਣਾ ਚਾਹੀਦਾ ਹੈ।" #. Type: password #. Description #: ../passwd.templates:62 msgid "Re-enter password to verify:" msgstr "ਪੁਸ਼ਟੀ ਕਰਨ ਲਈ ਗੁਪਤ-ਕੋਡ ਮੁੜ ਦਿਓ:" #. Type: password #. Description #: ../passwd.templates:62 msgid "" "Please enter the same user password again to verify you have typed it " "correctly." msgstr "" "ਕਿਰਪਾ ਕਰਕੇ ਗੁਪਤ-ਕੋਡ ਮੁੜ ਲਿਖੋ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ " "ਇਸ ਨੂੰ ਠੀਕ ਲਿਖਿਆ ਹੈ।" #. Type: note #. Description #: ../passwd.templates:68 msgid "Password input error." msgstr "ਗੁਪਤ-ਕੋਡ ਇੰਪੁੱਟ ਗਲਤੀ ਹੈ।" #. Type: note #. Description #: ../passwd.templates:68 msgid "The two passwords you entered were not the same. Please try again." msgstr "ਦੋ ਗੁਪਤ-ਕੋਡ, ਜੋ ਤੁਸੀਂ ਦਿੱਤੇ ਹਨ, ਇੱਕੋ ਜਿਹੇ ਨਹੀਂ ਹਨ। ਕਿਰਪਾ ਕਰਕੇ ਮੁੜ ਕੋਸ਼ਿਸ ਕਰੋ।" #. Type: note #. Description #: ../passwd.templates:73 msgid "Empty password was entered." msgstr "ਖਾਲੀ ਗੁਪਤ-ਕੋਡ ਦਿੱਤਾ ਗਿਆ ਹੈ।" #. Type: note #. Description #: ../passwd.templates:73 msgid "" "You seem to have entered nothing for the password. That is not secure! " "Please try again." msgstr "" "ਤੁਸੀਂ ਗੁਪਤ-ਕੋਡ ਲਈ ਕੁਝ ਨਹੀਂ ਦਿੱਤਾ ਹੈ। ਇਹ ਸੁਰੱਖਿਅਤ ਨਹੀਂ ਹੈ! " "ਕਿਰਪਾ ਕਰਕੇ ਮੁੜ ਕੋਸ਼ਿਸ ਕਰੋ।" #. Type: boolean #. Description #: ../passwd.templates:80 msgid "Enable shadow passwords?" msgstr "ਕੀ ਛਾਂ ਗੁਪਤ-ਕੋਡ ਯੋਗ ਕਰਨਾ ਹੈ?" #. Type: boolean #. Description #: ../passwd.templates:80 msgid "" "Shadow passwords make your system more secure because nobody is able to view " "even encrypted passwords. Passwords are stored in a separate file that can " "only be read by special programs. The use of shadow passwords is strongly " "recommended. However, if you're going to use NIS you could run into trouble." msgstr "" "ਛਾਂ ਗੁਪਤ-ਕੋਡ ਨਾਲ ਤੁਹਾਡਾ ਸਿਸਟਮ ਹੋਰ ਵੀ ਸੁਰੱਖਿਅਤ ਹੋ ਜਾਦਾ ਹੈ, ਕਿਉਕਿ ਕੋਈ ਵੀ ਇਕ੍ਰਿਪਟਡ ਗੁਪਤ-ਕੋਡ " "ਨੂੰ ਵੇਖ ਨਹੀਂ ਸਕਦਾ ਹੈ। ਗੁਪਤ-ਕੋਡਾਂ ਨੂੰ ਵੱਖਰੀ ਫਾਇਲ ਵਿੱਚ ਸੰਭਾਲਿਆ ਜਾਦਾ ਹੈ, ਜੋ ਕਿ ਖਾਸ ਕਾਰਜਾਂ ਵਿੱਚ ਹੀ " "ਖੋਲਿਆ ਜਾ ਸਕਦਾ ਹੈ। ਛਾਂ ਗੁਪਤ-ਕੋਡਾਂ ਦੀ ਵਰਤੋਂ ਦੀ ਜ਼ੋਰਦਾਰ ਸਿਫਾਰਸ਼ ਕੀਤੀ ਜਾਦੀ ਹੈ। ਪਰ, ਜੇਕਰ ਤੁਸੀਂ " "NIS ਦੀ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਸਮੱਸਿਆ ਆ ਸਕਦੀ ਹੈ।" #. Type: boolean #. Description #: ../passwd.templates:90 msgid "Enable md5 passwords?" msgstr "ਕੀ md5 ਗੁਪਤ-ਕੋਡ ਯੋਗ ਕਰਨਾ ਹੈ?" #. Type: boolean #. Description #: ../passwd.templates:90 msgid "" "Md5 passwords are more secure and allow for passwords longer than 8 " "characters to be used. However, they can cause compatibility problems if you " "are using NIS or sharing password files with older systems." msgstr "" "Md5 ਗੁਪਤ-ਕੋਡ ਸੁਰੱਖਿਅਤ ਹੁੰਦੇ ਹਨ ਅਤੇ 8 ਅੱਖਰਾਂ ਤੋਂ ਵੱਧ ਅੱਖਰ ਰੱਖਣ ਲਈ ਸਹਾਇਕ ਹਨ। " "ਪਰ, ਇਨਾਂ ਨਾਲ ਅਨੁਕੂਲਤਾ ਦੀ ਸਮੱਸਿਆ ਹੈ, ਜੇਕਰ ਤੁਸੀਂ ਪੁਰਾਣੇ ਸਿਸਟਮਾਂ ਨਾਲ ਗੁਪਤ-ਕੋਡ " "ਸਾਂਝੇ ਕਰ ਰਹੇ ਹੋ ਜਾਂ NIS ਦੀ ਵਰਤੋਂ ਕਰ ਰਹੇ ਹੋ ਤਾਂ ਸਮੱਸਿਆ ਆ ਸਕਦੀ ਹੈ।"

